ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
Beautiful ideas have been expressed in a beautiful way. very charming.
ReplyDeleteReally very charming.
ReplyDeleteहाइगा की सजावट लाजवाब है , हाइकुलोक रोज़ कुछ नया जोड़ रहा है । बधाई !
ReplyDeleteਬੇਹੱਦ ਖੂਬਸੂਰਤ ਹਾਇਗਾ।
ReplyDeleteਦਵਿੰਦਰ ਭੈਣ ਜੀ ਦਾ ਅੰਦਾਜ਼ ਵੱਖਰਾ ਤੇ ਨਿਰਾਲਾ ਹੈ। ਜਿਵੇਂ ਹੰਝੂਆਂ ਨਾਲ਼ ਸਾਡੀਆਂ ਅੱਖਾਂ ਹੋਰ ਵਧੇਰੇ ਸਾਫ਼ ਹੋ ਜਾਂਦੀਆਂ ਨੇ ਏਸੇ ਤਰਾਂ ਭੈਣ ਜੀ ਨੇ ਤ੍ਰੇਲ਼ ਨੂੰ ਹੰਝੂ ਬਿਆਂਨਦੇ ਕਿਹਾ ਹੈ ਕਿ ਗੇਂਦੇ ਫੁੱਲਾਂ ਨੂੰ ਧੋ ਦਿੰਦੇ ਨੇ।
ReplyDeleteਰੰਗੀਲੀ ਚਿੜੀਆਂ ਦੀ ਕਿਸ ਨੂੰ ਫਿਕਰ ਹੈ ਅੱਜ ਦੇ ਦੌਰ 'ਚ ....ਹਰ ਕੋਈ ਪੈਸਾ-ਪੈਸਾ ਕਰਦਾ ਫਿਰਦਾ ਹੈ। ਇੱਕ ਪਵਿੱਤਰ ਮਨ ਹੀ ਅਜਿਹਾ ਫਿਕਰ ਕਰ ਸਕਦਾ ਹੈ।
ਭੈਣ ਜੀ ਦੀ ਹਾਇਕੁ ਕਲਮ ਨੂੰ ਸਲਾਮ !
ਛੋਟੀ ਭੈਣ
ਹਰਦੀਪ
ਜਦੋਂ ਮੇਰੀਆਂ ਦੋਵੇਂ ਵੱਡੀਆਂ ਭੈਣਾਂ ਇੱਕਠੀਆਂ ਹੋ ਜਾਣ ਫਿਰ ਓਸ ਕੰਮ ਦੀ ਤਾਰੀਫ਼ ਕੀਤੇ ਬਿਨਾਂ ਕੋਈ ਕਿਵੇਂ ਰਹਿ ਸਕਦਾ ਹੈ। ਇੱਕ ਦੀ ਕਲਮ ਤੇ ਦੂਜੀ ਦੀ ਕਲਾਕਾਰੀ .....
ReplyDeleteਵਾਹ ! ਕਿਆ ਖੇੜਾ ਲਿਆਂਦਾ ਹੈ ਹਾਇਕੁ-ਲੋਕ ਦੇ ਵਿਹੜੇ !
ਛੋਟਾ ਵੀਰ
ਵਰਿੰਦਰਜੀਤ
ਬਹੁਤ ਬਹੁਤ ਸ਼ੁਕਰੀਆ
ReplyDelete