ਅੱਜ ਬਸੰਤ ਪੰਚਮੀ ਹੈ। ਬਸੰਤ ਰੁੱਤ ਦਾ ਸੁਆਗਤ ਕਰਨ ਲਈ ਬਸੰਤ ਪੰਚਮੀ ਮਾਘ ਦੀ 5 ਤਾਰੀਖ (ਫਰਵਰੀ) ਨੂੰ ਮਨਾਈ ਜਾਂਦੀ ਹੈ। ਖੁਸ਼ੀ ਦਰਸਾਉਣ ਲਈ ਨਵੇਂ ਕੱਪੜੇ ਪਾਏ ਜਾਂਦੇ ਹਨ ਅਤੇ ਗੀਤ-ਸੰਗੀਤ ਦਾ ਆਨੰਦ ਮਾਣਿਆ ਜਾਂਦਾ ਹੈ। ਵੰਨ-ਸਵੰਨੇ ਨਾਵਾਂ ਵਾਲ਼ੇ ਪਤੰਗ ਉਡਾਏ ਜਾਂਦੇ ਹਨ ਜਿਵੇਂ ਕਿ ਪਰੀ (ਪੂਛ ਲੱਗੇ ਪਤੰਗ) , ਛੱਜ, ਅੱਖਲ, ਝੰਡਾ, ਗੁੱਡੀ ਆਦਿ। ਫੁੱਲਾਂ ਉੱਤੇ ਬਹਾਰ ਆ ਜਾਂਦੀ, ਖੇਤਾਂ ਵਿੱਚ ਸਰ੍ਹੋਂ ਦੇ ਫੁੱਲ ਚਮਕਣ ਲੱਗਦੇ ਤੇ ਬਸੰਤ ਮੇਲੇ ਨੂੰ ਸਾਰਿਆਂ ਦੇ ਪੈਰ ਆਪ-ਮਹਾਰੇ ਹੋ ਤੁਰਦੇ ਹਨ।
ਡਾ. ਹਰਦੀਪ ਕੌਰ ਸੰਧੂ
ਨੋਟ ; ਇਹ ਪੋਸਟ ਹੁਣ ਤੱਕ 239 ਵਾਰ ਖੋਲ੍ਹ ਕੇ ਵੇਖੀ ਗਈ।
ਨੋਟ ; ਇਹ ਪੋਸਟ ਹੁਣ ਤੱਕ 239 ਵਾਰ ਖੋਲ੍ਹ ਕੇ ਵੇਖੀ ਗਈ।
बहुत मनमोहक और सार्थक हाइगा !
ReplyDeleteਬਹੁਤ ਵਧੀਆ ਸੁੰਦਰ ਸਹੀ ਦ੍ਰਿਸ਼ ਪੇਸ਼ ਕਰਨ ਲਈ ਵਧਾਈ ਦੇ ਪਾਤਰ ਹੋ।
ReplyDeleteਇਹੋ ਜਿਹੀ ਅਰਥ ਭਰਪੂਰ ਰਚਨਾ ਲਈ ਧੰਨਵਾਦ ।
ਅਜਿਹੇ ਦ੍ਰਿਸ਼ਾਂ ਦਾ ਅਹਿਸਾਸ ਕਰਨ ਲਈ ਇੱਕ ਖਾਸ ਨਜ਼ਰ ਦੀ ਲੋੜ ਹੁੰਦੀ ਹੈ। ਬਹੁਤੇ ਤਾਂ ਇਨ੍ਹਾਂ ਨੂੰ ਅਣਗੌਲਿਆਂ ਕਰਕੇ ਹੀ ਅੱਗੇ ਲੰਘ ਜਾਂਦੇ ਹਨ।
ReplyDelete'ਥਿੰਦ' ਅੰਕਲ ਤੇ ਰਾਮੇਸ਼ਵਰ ਭਾਈ ਸਾਹਿਬ- ਆਪ ਨੇ ਸਮਾਂ ਕੱਢ ਕੇ ਭਰਪੂਰ ਹਾਜ਼ਰੀ ਲੁਆਈ ਹੈ, ਜਿਸ ਲਈ ਮੈਂ ਆਪ ਜੀ ਦੀ ਤਹਿ ਦਿਲ ਤੋਂ ਧੰਨਵਾਦੀ ਹਾਂ।
ਹਰਦਿਪ,ਤੇਰੀ ਅਰੱਥ ਭਰਪੂਰ ਲਿਖੱਤ ਦੀ ਬੜੀ ਉਡੀਕ ਰਹਿੰਦੀ ਹੈ ।ਨਾਲ ਹੀ ਤੇਰੀ ਮੰਝੀ ਹੋਈ ਲੇਖਨੀ ਦੀ
ReplyDeleteਨੋਕ ਤੇ ਅਪਣੀ ਲਿਖੱਤ ਰਖਣ ਦੀ ਲਾਲਸਾ ਕਰਦਾ ਹਾਂ।