ਪੰਜਾਬ ਦੀਆਂ ਪੁਰਾਤਨ ਖੇਡਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕੁਝ ਹੋਰ ਖੇਡਾਂ ਨੂੰ ਸਾਡੀ ਇੱਕ ਹਾਇਕੁ ਕਲਮ ਨੇ ਰੂਪਮਾਨ ਕੀਤਾ ਹੈ। ਜੇ ਤੁਹਾਡੇ ਵੀ ਕੁਝ ਯਾਦ ਆਵੇ ਤਾਂ ਆਪਣਾ ਯੋਗਦਾਨ ਪਾਉਣਾ ਨਾ ਭੁੱਲਣਾ।
1.
ਬਾਂਟੇ ਖੁਤੀਆਂ
ਖੇਡਣ ਸ਼ਰਤਾਂ ਲਾ
ਬਾਂਟੇ ਹਾਰਨ ।
2.
ਪੁੱਗਣ ਤਿੰਨ
ਜੋ ਹਾਰੇ ਉਹ ਛੂਵੇ
ਛੂਹ ਨਾ ਹੋਵੇ ।
3.
ਜੱਟ ਬ੍ਰਾਮਣ
ਖੇਡਣ ਲੱਤ ਚੁੱਕ
ਸੁੱਟਣ ਡੰਡਾ ।
4.
ਅੱਖਾਂ 'ਤੇ ਪੱਟੀ
ਗੇੜੇ ਦੇ ਕੇ ਛੱਡਣ
ਲੱਭਣੇ ਆੜੀ ।
ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ)
ਨੋਟ: ਇਹ ਪੋਸਟ ਹੁਣ ਤੱਕ 245 ਵਾਰ ਖੋਲ੍ਹ ਕੇ ਪੜ੍ਹੀ ਗਈ।

ਬਾਂਟੇ ਖੁਤੀਆਂ
ਖੇਡਣ ਸ਼ਰਤਾਂ ਲਾ
ਬਾਂਟੇ ਹਾਰਨ ।
2.
ਪੁੱਗਣ ਤਿੰਨ
ਜੋ ਹਾਰੇ ਉਹ ਛੂਵੇ
ਛੂਹ ਨਾ ਹੋਵੇ ।
3.
ਜੱਟ ਬ੍ਰਾਮਣ
ਖੇਡਣ ਲੱਤ ਚੁੱਕ
ਸੁੱਟਣ ਡੰਡਾ ।
4.
ਅੱਖਾਂ 'ਤੇ ਪੱਟੀ
ਗੇੜੇ ਦੇ ਕੇ ਛੱਡਣ
ਲੱਭਣੇ ਆੜੀ ।
ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ)
ਨੋਟ: ਇਹ ਪੋਸਟ ਹੁਣ ਤੱਕ 245 ਵਾਰ ਖੋਲ੍ਹ ਕੇ ਪੜ੍ਹੀ ਗਈ।
ਸਾਰੇ ਹਾਇਕੁ ਵਧੀਆ ਲੱਗੇ।
ReplyDeleteਬਾਂਟੇ ਖੁਤੀਆਂ
ਖੇਡਣ ਸ਼ਰਤਾਂ ਲਾ
ਬਾਂਟੇ ਹਾਰਨ ।
ਥਿੰਦ ਅੰਕਲ ਜੀ , ਬਹੁਤ ਹੀ ਪਿਆਰੀ ਖੇਡ ਯਾਦ ਕਰਵਾਉਣ ਲਈ ਸ਼ੁਕਰੀਆ।
ਜੋਗਿੰਦਰ ਸਿੰਘ ਥਿੰਦ ਜੀ ਦੇ ਹਾਇਕੁ ਬਹੁਤ ਕੁਝ ਯਾਦ ਦਿਵਾ ਗਏ । ਇਓਂ ਲੱਗਾ ਜਿਵੇਂ ਹੁਣੇ ਹੁਣੇ ਅਸੀਂ ਸਾਰੇ ਜਾਣੇ ਖੇਡਦੇ ਹੋਈਏ ।
ReplyDeleteਸ਼ਲਾਘਾਯੋਗ ਯੋਗਦਾਨ ਲਈ ਬਹੁਤ ਬਹੁਤ ਧੰਨਵਾਦ ।
ਹਰਦੀਪ
ਹਰਦੀਪ ਤੇ ਵਰਿੰਦਰ ਜੀ--ਹਾਇਕੁ ਪਸੰਦ ਕਰਨ ਲਈ ਧੰਵਾਦ।
ReplyDelete