ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਬਹੁਤ ਪਿਆਰੀਆਂ ਲਾਈਨਾਂ ਹਨ
ReplyDeleteਦਾਤੀ ਦੰਦਰੇ
ReplyDeleteਦੰਦੀਆਂ ਨੇ ਕੱਢਦੇ
ਵਾਢੇ ਵਿਹਲੇ ।
ਮਸ਼ੀਨੀਯੁੱਗ ਦੀ ਹਾਲਤ ਨੂੰ ਪੇਸ਼ ਕੀਤਾ ਹੈ।
ਬਹੁਤ ਖੂਬ !
ਖੇਮਕਰਨੀ ਜੀ ਦੇ ਸਾਰੇ ਹਾਇਕੁ ਚੰਗੇ ਲੱਗੇ।
ReplyDeleteਪਹਿਲੇ ਦੋ ਹਾਇਕੁ ਨਵੀਂ ਵਿਆਹੀ ਮੁਟਿਆਰ ਦੀ ਤਸਵੀਰ ਪੇਸ਼ ਕਰਦੇ ਹਨ। ਦੂਜਾ ਹਾਇਕੁ ਇੱਕ ਸੁਆਲ ਸਮਾਜ ਨੂੰ ਪੁੱਛਦਾ ਹੈ।
ਤੀਸਰਾ ਹਾਇਕੁ ਮਸ਼ੀਨੀਕਰਨ ਦੀ ਤਸਵੀਰ ਪੇਸ਼ ਕਰਦਾ ਹੈ।