ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਸਤਿ ਸ਼੍ਰੀ ਅਕਾਲ ਜੀਓ!
ReplyDeleteਇਹ ਲਾਇਨਾਂ ਬਹੁਤ ਚੰਗੀਆਂ ਲਗੀਆਂ ਹਨ
ਥਿੰਦ ਅੰਕਲ ਦੇ ਸਾਰੇ ਹਾਇਕੁ ਬਹੁਤ ਵਧੀਆ ਲੱਗੇ।
ReplyDeleteਥਿੰਦ ਅੰਕਲ ਦੇ ਹਾਇਕੁ ਪੁਰਾਣੇ ਸਮਿਆਂ ਦੀ ਯਾਦ ਤਾਜ਼ਾ ਕਰਦੇ ਹਨ, ਜਦੋਂ ਖੂਹਾਂ ਤੋਂ ਪਾਣੀ ਭਰਨ ਦਾ ਰਿਵਾਜ਼ ਸੀ।
ReplyDeleteਮਾਹੀ ਦੀ ਯਾਦ ਨੂੰ ਅੱਲੜ ਮੁਟਿਆਰ ਕਿਵੇਂ ਬਿਆਨ ਕਰਦੀ ਹੈ ਇਸ ਦਾ ਖੂਬਸੂਰਤ ਅੰਦਾਜ਼ ਨਾਲ਼ ਜ਼ਿਕਰ ਹਰ ਹਾਇਕੁ ਰੂਹ ਹੋ ਨਿਬੜਿਆ ਹੈ।
ਬੀਤੇ ਸਮੇਂ ਦੀਆਂ ਗੱਲਾਂ ਨੂੰ ਬੜੇ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਹੈ ।ਸਮਾਂ ਬੀਤ ਕੇ ਸੁੰਦਰ ਹੋ ਜਾਂਦਾ ਹੈ ।
ReplyDeletesachmuch kahani brhi lambi e ...par thore shabadan ch kafi kujh keh gyi e...Jasvinder Singh Rupal
ReplyDelete