ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਦਵਿੰਦਰ ਭੈਣ ਜੀ ਦੇ ਸਾਰੇ ਹਾਇਕੁ ਬਹੁਤ ਵਧੀਆ ਲੱਗੇ।
ReplyDeleteਖੂਹ ਗਿੜਦਾ
ਜੱਟ ਢੋਲੇ ਗਾਉਂਦਾ
ਟਿੰਡਾਂ ਸਾਰੰਗੀ ।
ਬਹੁਤ ਖੂਬਸੂਰਤ !
ਦਵਿੰਦਰ ਭੈਣ ਜੀ ਦਾ ਗੱਲ ਕਹਿਣ ਦਾ ਨਵੇਕਲਾ ਅੰਦਾਜ਼ ਚੰਗਾ ਲੱਗਾ।
ReplyDeleteਗਿੜਦੇ ਖੂਹ ਦੀਆਂ ਸਾਰੰਗੀ ਬਣੀਆਂ ਟਿੰਡਾਂ ਦੇ ਰਾਗ ਨੂੰ ਮੁੜ ਜੀਵਤ ਕਰ ਦਿੱਤਾ ਹੈ। ਕਿਤੇ ਬੱਗੇ ਬਲ਼ਦ ਤੇ ਫੇਰ ਟਰੈਕਟਰਾਂ ਨਾਲ਼ ਵਾਹੀ ਸਾਵੀ ਧਰਤ ਦੀ ਕਮਾਈ ਤਿੱਖੀਆਂ ਧੁੱਪਾਂ ਨੂੰ ਵੀ ਠੰਢੀਆਂ ਛਾਵਾਂ 'ਚ ਬਦਲਣ ਦੇ ਯੋਗ ਹੈ। ਬਹੁਤ ਹੀ ਵਧੀਆ ਹਾਇਕੁ ਕਾਵਿ ਸਾਂਝਾ ਕਰਨ ਦਵਿੰਦਰ ਭੈਣ ਜੀ ਵਧਾਈ ਦੇ ਪਾਤਰ ਨੇ।
ਭੈਣ ਦਵਿੰਦਰ ਜੀ ਦੀ ਗੱਲ ਚ ਇੱਕ ਅਨੋਖਾ ਆਨੰਦ ਹੈ।
ReplyDeleteਭੈਣ ਦਵਿੰਦਰ ਦਾ ਹਾਇਕੁ ਪੜ੍ਹਨ ਚ ਅਨੋਖਾ ਆਨੰਦ ਹੈ।
ReplyDelete