ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਸੱਭ ਤੋਂ ਪਹਿਲਾਂ ਮੇਰੇ ਵੱਲੋਂ ਸੱਭ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ।
ReplyDelete....ਅੰਕਲ ਜੀ ਤੁਸੀਂ ਨਵੇਂ ਸਾਲ ਦੇ ਮੌਕੇ ਤੇ ਬਹੁਤ ਪਿਆਰੀਆਂ ਸਤਰਾਂ ਸਾਡੇ ਤੱਕ ਪਹੁੰਚਾਈਆਂ ਹਨ। ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ। ਤੁਹਾਡੇ ਅਤੇ ਹਾਇਕੁ ਲੋਕ ਲਈ ਕਿੱਝਝ ਸਤਰਾਂ ਹਨ ਮੇਰੇ ਵੱਲੋਂ:-
...........ਲੰਘਿਆ ਸਾਲ
...........ਖੇੜੇ ਖੁਸ਼ੀਆਂ ਨਾਲ
...........ਆਇਆ ਸਾਲ।
ਦਿਲਜੋਧ ਸਿੰਘ ਜੀ, ਤੁਦਾਡਾ ਸੇਦੋਕਾ ਮੌਸਮ ਨੂੰ ਦਰਸੌਂਦਾ ਬੜਾ ਚੰਗਾ ਲੱਗਾ। ਕਿਸੇ ਕੰਮ ਲਈ ਸਿਡਨੀ ਤੋਂ ਪੰਜਾਬ ਆਓਣਾ ਪਿਆ ,ਇਸ ਲਈ ਪਹਿਲਾਂ ਹਾਜ਼ਰੀ ਨਹੀ ਭਰ ਸਕਿਆ। ਦਿਲਜੋਧ ਜੀ ਤੁਹਾਡਾ ਲਿਖਿਆ ਪੜ੍ਹ ਕੇ ਦਿਲ ਖੁਸ਼ ਹੋ ਜਾਂਦਾ ਹੈ ।
ReplyDeleteSunder drish-chitran.....
ReplyDeleteਨਵਾਂ ਸਾਲ ਨੂੰ ਮੁਬਾਰਕ ਹੋਵੇ !
ReplyDeleteਦਿਲਜੋਧ ਸਿੰਘ ਜੀ ਆਪ ਦਾ ਲਿਖਿਆ ਹਮੇਸ਼ਾਂ ਹੀ ਕਮਾਲ ਹੁੰਦਾ ਹੈ।
ਬਹੁਤ ਹੀ ਸੁੰਦਰ ਸ਼ਬਦਾਂ ਨਾਲ਼ ਨਵੇਂ ਸਾਲ ਦੇ ਦਿਨ ਨੂੰ ਪੇਸ਼ ਕੀਤਾ ਹੈ ਸੇਦੋਕਾ ਦੇ ਰੂਪ 'ਚ ।
ਇਹ ਪੋਸਟ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਜਾ ਚੁੱਕੀ ਹੈ।