
1.
ਪੱਤੇ ਝੜਦੇ
ਪੱਤਝੜ ਆ ਗਈ
ਬਹਾਰ ਨੇੜੇ।
2.
ਭਿੱਜੇ ਨੇ ਖੰਭ
ਤਿੱਤਲੀ ਪਿਆਰੀਏ
ਕਿੰਜ ਉਡੇਂਗੀ ।
ਬਿਕਰਮਜੀਤ ਨੂਰ
(ਗਿੱਦੜਬਾਹਾ)
ਨੋਟ: ਇਹ ਪੋਸਟ ਹੁਣ ਤੱਕ 50 ਵਾਰ ਖੋਲ੍ਹੀ ਗਈ
·
ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਸਭ ਤੋਂ ਪਹਿਲਾਂ ਹਾਇਕੁ ਪਰਿਵਾਰ ਵਾਲੋਂ ਨੂਰ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ................. ਤੁਸੀਂ ਹਾਇਕੁ ਬਹੁਤ ਪਿਆਰੇ ਲਿਖੇ ਹੈ, ਬਹੁਤ ਬਹੁਤ ਵਧਾਈ ਜੀ।
ReplyDeleteਬਿਕਰਮਜੀਤ ਸਰ ਜੀ, ਹਾਇਕੁ-ਲੋਕ ਪਰਿਵਾਰ ਆਪ ਜੀ ਦਾ ਨਿੱਘਾ ਸਵਾਗਤ ਕਰਦਾ ਹੈ ।
ReplyDeleteਚੱਲਦੇ ਰਹਿਣਾ ਹੀ ਜਿੰਦਗੀ ਹੈ, ਅਤੀਤ ਦੇ ਪਿੰਜਰੇ 'ਚੋ ਅਜ਼ਾਦ ਹੋ ਭਵਿੱਖ ਵੱਲ ਪ੍ਰਵਾਜ਼.....।
ਖੂਬਸੂਰਤ,ਪ੍ਰੇਰਣਾਦਾਇਕ ਹਾਇਕੁ...
ਸਹੀ ਤਸਵੀਰਾਂ , ਸੁੰਦਰ ਲਿਖਤ
ReplyDelete