ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਬੜੇ ਭਾਗਾਂ ਵਾਲੇ ਹੋ ਕਿ ਤੁਹਾਡੇ ਪਿੰਡ ਵਿਚ ਅਜੇ ਵੀ ਚਿੜੀਆਂ ਜਿਉਂਦੀਆਂ ਹਨ ਬੋਹੜ ਦਾ ਰੁਖ ਅਜੇ ਹੈ ਅਤੇ ਬੱਚੇ ਪੀਂਗਾਂ ਝੂਟਦੇ ਹਨ
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ
ਬੜੇ ਭਾਗਾਂ ਵਾਲੇ ਹੋ ਕਿ ਤੁਹਾਡੇ ਪਿੰਡ ਵਿਚ ਅਜੇ ਵੀ ਚਿੜੀਆਂ ਜਿਉਂਦੀਆਂ ਹਨ
ReplyDeleteਬੋਹੜ ਦਾ ਰੁਖ ਅਜੇ ਹੈ ਅਤੇ ਬੱਚੇ ਪੀਂਗਾਂ ਝੂਟਦੇ ਹਨ