.

1.
ਇਹ ਜ਼ਿੰਦਗੀ
ਸਮੇਂ ਦਾ ਵਹੀ ਖਾਤਾਇਹ ਜ਼ਿੰਦਗੀ
ਸਭ ਜੋੜ ਘਟਾਓ
ਸਮੇਂ ਦੇ ਨਾਲ
ਨਦੀ ਵਾਂਗ ਵਹਿਣਾ
ਬਸ ਇਹੋ ਜ਼ਿੰਦਗੀ।
2.
ਫੈਲ ਗਿਆ ਤਾਂ
ਇੱਕ ਸਮੁੰਦਰ ਹਾਂ
ਕੋਈ ਬੂੰਦ ਤਾਂ ਨਹੀਂ
ਸੱਚਾ ਇਸ਼ਕ
ਨਾਜ਼ੁਕ ਹੈ ਰਿਸ਼ਤਾ
ਹੈ ਇੱਕ ਕੱਚਾ ਘੜਾ।
ਕਸ਼ਮੀਰੀ ਲਾਲ ਚਾਵਲਾ
(ਮੁਕਤਸਰ)
ਨੋਟ: ਇਹ ਪੋਸਟ ਹੁਣ ਤੱਕ 43 ਵਾਰ ਪੜ੍ਹੀ ਗਈ
ਨੋਟ: ਇਹ ਪੋਸਟ ਹੁਣ ਤੱਕ 43 ਵਾਰ ਪੜ੍ਹੀ ਗਈ
बढिया
ReplyDelete