ਗੋਰਾ ਗਿਆ ਬਾਜ਼ਾਰ
ਮੁੜਿਆ 'ਕੱਲਾ
ਕਿੱਥੇ ਛੱਡਿਆ ਕਾਕਾ
ਗੋਰੀ ਦਹਾੜੀ
ਖੜ੍ਹਾ ਗੋਰਾ ਹੈਰਾਨ
ਬੈਠਾ ਸੀ ਨਾਲ
ਕਦੋਂ ਹੋਇਆ ਦੂਰ
ਕਿਸ ਨੂੰ ਪੁੱਛਾਂ
ਮਿਲੀ ਨਾ ਉਗ -ਸੁੱਗ
ਘੁਮਾਏ ਫੋਨ
ਹੁਣ ਘਰ ਵੀ ਖਾਲੀ
ਰਾਤ ਪਈ ਤਾਂ
ਚੱਲਾ ਪਿਆ ਲੱਭਣ
ਚਲਾਈ ਕਾਰ
ਸੁੱਤਾ ਉਠਿਆ ਕਾਕਾ
ਕਰਰ ਸੁਣ
ਉੱਚੀ ਮਾਰੀ ਆਵਾਜ਼
ਡੈਡ ਚੱਲੋ ਵੀ
ਭੁੱਖ ਬੜੀ ਲੱਗੀਆ
ਡੈਡ ਸੁਣ ਹੱਸਿਆ।
ਕਮਲਾ ਘਟਾਔਰਾ
ਯੂ. ਕੇ.
ਨੋਟ: ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ
ਸੋਹਣਾ, ਹਲਕਾ -ਫੁਲਕਾ ਹਾਸ ਰਸ ਚੋਕਾ !
ReplyDeleteਵਧੀਆ ਪੇਸ਼ਕਸ਼ !
ਹਰਦੀਪ
अच्छा प्रयास !
ReplyDeleteਪੜ ਕੇ ਚੰਗਾ ਲਗਾ ,ਹਲਕਾ ਫੁਲਕਾ ਵਧੀਆ ਹਾਸੇ ਵਾਲੇ ਗਲ ਦਾ ਚਿਤਰਣ !
ReplyDelete-----ਦਿਲਜੋਧ ਸਿੰਘ
ਪਂਜਾਬੀ ਲਿਖਨਾ ਸਿਖੱਨ ਬੇਲੇ ਦੀ ਇਕ ਕੋਸ਼ਿਸ਼ ।ਹਰਦੀਪ ਜੀ ਨੇ ਉਸ ਨੂ ਸਫਰ ਸਾੰਝ 'ਚ ਸ਼ਾਮਿਲ ਕਰਕੇ ਮੁਝੇ ਅਗੇ ਬੜਣ ਦੀ ਰਾਹ ਦਿਖਾਈ ਹੈ ।ਰਾਮੇਸ਼ਵਰ ਜੀ ਅਤੇ ਦਿਲਜੋਧ ਸਿੰਘ ਜੀ ਆਪ ਸਬ ਦਾ ਸ਼ੁਕਰਿਆ ਅਪਨੇ ਸ਼ਬਦਾਂ ਰਾਹੀ ਹੋਂਸਲਾ ਬੜੋਣ ਲੇਈ ।
ReplyDelete