ਸਫ਼ਰਸਾਂਝ ਦਾ ਸਾਹਿਤਕ ਸਫ਼ਰ ਆਪਣੇ ਪੰਜ ਵਰ੍ਹੇ ਪੂਰੇ ਕਰ ਚੁੱਕਿਆ ਹੈ। ਸਾਹਿਤ ਦੀ ਕੈਨਵਸ 'ਤੇ ਵੱਖੋ - ਵੱਖਰੀਆਂ ਰਚਨਾਵਾਂ ਆਪਣੀ ਆਪਣੀ ਸਮਰੱਥਾ ਅਨੁਸਾਰ ਰੰਗ ਬਿਖੇਰਦੀਆਂ ਰਹੀਆਂ। ਨਵੇਂ ਸਾਥੀ ਜੁੜੇ ਤੇ ਪਾਠਕਾਂ ਦਾ ਦਾਇਰਾ ਵਿਸ਼ਾਲ ਹੁੰਦਾ ਗਿਆ। ਰਚਨਾਵਾਂ ਆਪਣੀ ਸਾਹਿਤਕ ਊਰਜਾ ਨਾਲ ਨਵੀਆਂ ਨਵੀਆਂ ਪੈੜਾਂ ਪਾਉਂਦੀਆਂ ਆਪਣੇ ਹਿੱਸੇ ਦੀ ਮਹਿਕ ਖਿਲਾਰਦੀਆਂ ਰਹੀਆਂ। ਪਿਛਲੇ ਵਰ੍ਹੇ 193 ਰਚਨਾਵਾਂ ਪ੍ਰਕਾਸ਼ਿਤ ਹੋਈਆਂ ਤੇ ਸਭ ਤੋਂ ਵੱਧ ਹੁੰਗਾਰਾ ਮਿੰਨੀ ਕਹਾਣੀ ਤੇ ਹਾਇਬਨ ਨੂੰ ਮਿਲਿਆ। ਸਾਡੇ ਕੁਝ ਸੁਹਿਰਦ ਪਾਠਕਾਂ ਨੇ ਸਫਰਸਾਂਝ ਦੇ ਨਾਂ ਦੋ ਸ਼ਬਦ ਲਿਖ ਕੇ ਇਸ ਦਾ ਮਾਣ ਵਧਾਇਆ ਹੈ। ਅੱਜ ਆਪ ਸਭ ਨਾਲ ਸਾਂਝੇ ਕਰਕੇ ਖੁਸ਼ੀ ਪ੍ਰਾਪਤ ਕਰ ਰਹੇ ਹਾਂ। ਆਸ ਕਰਦੇ ਹਾਂ ਕਿ ਆਉਂਦੇ ਵਰ੍ਹੇ ਵੀ ਅਸੀਂ ਸਾਰੇ ਇੰਝ ਹੀ ਰਲਮਿਲ ਕੇ ਇਸ ਸਾਹਿਤਕ ਰਸਾਲੇ ਨੂੰ ਨਵੀਆਂ ਮੰਜ਼ਿਲਾਂ ਪਾਉਣ ਲਈ ਆਪਣੇ ਸਾਰਥਕ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਇੱਕ ਦੂਜੇ ਦੇ ਪੂਰਕ ਬਣ ਤੁਰਨ 'ਚ ਸਹਾਈ ਹੁੰਦੇ ਰਹਾਂਗੇ।
ਹਵਾ ਨਾਲ ਦੇਸ ਦੇਸ ਤੋਂ ਆਏ ਬੀਜ ਤ੍ਰੇਲ ਤੁਪਕੇ ਪੀ ਪੀ ਆਪੇ ਉਗ ਪੈਂਦੇ ਨੇ ਘਾਹ ਉਗਦਾ ਰਹਿੰਦੈ। ਕੁਦਰਤ ਮੌਲਦੀ ਰਹਿੰਦੀ ਏ। ਬੱਸ ਲੋੜ ਹੈ ਇਸ ਕੁਦਰਤ ਤੋਂ ਕੁਝ ਰੰਗ ਉਧਾਰੇ ਲੈ ਇਸ ਪੰਨੇ 'ਤੇ ਉਤਾਰਣ ਦੀ।
ਸਫ਼ਰ ਸਾਂਝ
******************************************************************************
ਅੱਜ 'ਸਫ਼ਰ ਸਾਂਝ' ਆਪਣੇ ਨਵੇਂ ਸਾਹਿਤਕ ਸਾਲ ਵਿਚ ਪ੍ਰਵੇਸ਼ ਕਰ ਰਿਹਾ ਹੈ,ਜੋ ਸਾਡੇ ਸਾਰਿਆਂ ਲਈ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ।
ਮੈਂ ਡਾ:ਹਰਦੀਪ ਕੌਰ ਸੰਧੂ ਅਤੇ 'ਸਫ਼ਰ ਸਾਂਝ' ਦੋਹਾਂ ਦਾ ਰਿਣੀ ਹਾਂ ਜਿਨ੍ਹਾਂ ਸਦਕੇ ਮੈਂ ਵੀ ਇਸ ਦੇ ਕਾਰਵਾਂ ਵਿਚ ਆ ਜੁੜਿਆ ਅਤੇ ਲਿਖਤੀ ਸਾਹਿੱਤਿਕ ਲਾਭ ਉਠਾਇਆ। ਮੈਂ ਹੋਰ ਸਾਹਿੱਤਕਾਰਾਂ ਨੂੰ ਵੀ ਇਸ ਪਾਸੇ ਆਪਣੀ ਆਪਣੀ ਭੂਮਿਕਾ ਨਿਭਾਉਣ ਲਈ ਅਰਜੋਈ ਕਰਦਾ ਹਾਂ।
ਮੈਂ ਆਉਣ ਵਾਲੇ ਦਿਨਾਂ ਲਈ ਡਾ:ਹਰਦੀਪ ਕੌਰ ਸੰਧੂ ਅਤੇ 'ਸਫ਼ਰ ਸਾਂਝ' ਦੀ ਤਰੱਕੀ ਅਤੇ ਵਿਕਾਸ ਲਈ ਦਿਲੋਂ ਕਾਮਨਾ ਕਰਦਾ ਹਾਂ ਅਤੇ ਆਸ਼ਾ ਰੱਖਦਾ ਹਾਂ ਕਿ 'ਸਫ਼ਰ ਸਾਂਝ' ਸਾਹਿੱਤਿਕ ਦੁਨੀਆ ਵਿਚ ਧਰੂ ਤਾਰੇ ਵਾਂਗ ਚਮਕੇ।
ਸੁਰਜੀਤ ਸਿੰਘ ਭੁੱਲਰ
जन्म दिन हो मुबारक अपने सफरसाँझ का ।
सफरसाँझ
बल्ले!बल्ले !! लो अब
हुआ पाँच का
गाता नहीं गजलें
कहता कथा
सुनाता है गीत भी
दिखाता चित्र
लिख लिख हाइकु
मोहक प्यारे
देता पढ़ने को जी
हाइबन भी
देशी विदेशी सारे
पाठक कहें
मिट्ठी प्यारी माँ बोली
पंजाबी भाषा
लगे मानने सारे
रंग पंच पे
हरदीप दिखाया
कौशल निज
नये को साथ लिया
बढ़ाया आगे
लिखवाया सँवारा
बना कारवाँ
चल पढ़े यूँ सब
कदम मिला
नहीं रहेंगें पीछे
चलें मिल के
हर भाषा है प्यारी
सीखें जो चाहें
हो सम्मान बोली का
बोलें जब माँ बोली !
बहुत बहुत बधाई सफरसाँझ के जन्म दिन की ।
सफरसांझ के पांचवे जन्म दिन की बहुत बहुत वधाई ।आप सभी लेखकों और पाठकों को भी।इस बार इस ने नाना विधायों द्वारा अपने पाठकों को इतना बाँधा कि पाठकों की संख्या हजारों से ऊपर जा पहुँची है । मिन्नी कहानी के प्रवेश से यह पत्रिका और भी रोचक हो गई है । इस पत्रिका की संचालिका के मस्तिष्क में शब्दों का नित नूतन निर्माण होता रहता है ।जब वह अपनी रचना में उनका प्रयोग करती हैं तो रचना पढ़ना आनन्दित करता हैं ।
ਮਿੱਟੀ ਦੀ ਬਾਵੀ ਸੰਗ ਮਿੱਟੀ ਦਾ ਬਾਵਾ
ਜ਼ਿੰਦਗੀ ਦਾ ਰੰਗ ਖਿੜਿਆ ਸੂਹਾ ਤੇ ਸਾਵਾ ਹਵਾ ਨਾਲ ਦੇਸ ਦੇਸ ਤੋਂ ਆਏ ਬੀਜ ਤ੍ਰੇਲ ਤੁਪਕੇ ਪੀ ਪੀ ਆਪੇ ਉਗ ਪੈਂਦੇ ਨੇ ਘਾਹ ਉਗਦਾ ਰਹਿੰਦੈ। ਕੁਦਰਤ ਮੌਲਦੀ ਰਹਿੰਦੀ ਏ। ਬੱਸ ਲੋੜ ਹੈ ਇਸ ਕੁਦਰਤ ਤੋਂ ਕੁਝ ਰੰਗ ਉਧਾਰੇ ਲੈ ਇਸ ਪੰਨੇ 'ਤੇ ਉਤਾਰਣ ਦੀ।
ਸਫ਼ਰ ਸਾਂਝ
******************************************************************************
ਸਫ਼ਰ ਸਾਂਝ' ਦੇ ਵਰ੍ਹੇਗੰਢ 'ਤੇ ਸੰਦੇਸ਼

ਜਦ ਮੈਂ ਇਸ ਵਿਚਲੀ ਪਿਛਲੇ ਇੱਕ ਸਾਲ ਦੀ ਛਪੀ ਸਾਹਿਤਕ ਸਮਗਰੀ 'ਤੇ ਝਾਤ ਪਾਈ ਤਾਂ ਨਿਰਸੰਦੇਹ ਤਸੱਲੀ ਬਖ਼ਸ਼ ਪ੍ਰਮਾਣ ਮਿਲਿਆ ਕਿ ਇਸ ਦੇ ਕਾਫ਼ਲੇ ਵਿਚ ਹੋਰ ਬਹੁਤ ਉੱਚ ਕੋਟੀ ਦੇ ਲੇਖਕਾਂ ਨੇ ਵੀ ਆਪਣੀ ਆਪਣੀ ਚੇਤਨਾ ਭਰਪੂਰ ਕੋਮਲਤਾ, ਸੰਕੇਤਮਈ ਤੇ ਸੁਹਜਮਈ ਜੁਗਤਾਂ ਰਾਹੀਂ ਮਿਆਰੀ ਰਚਨਾਵਾਂ ਨਾਲ ਭਰਵਾਂ ਹੁੰਗਾਰਾ ਦਿੱਤਾ ਹੈ,ਜੋ ਇਸ ਦੀ ਵਧਦੀ ਲੋਕ ਪ੍ਰਿਆ,ਤਰੱਕੀ ਅਤੇ ਇਸ ਦੇ ਮਿਥੇ ਉਦੇਸ਼ ਦੀ ਪੂਰਤੀ ਦੇ ਸੁਹਾਵੇ ਸਫ਼ਰ ਦਾ ਸੂਚਕ ਹੈ।
'ਸਫ਼ਰ ਸਾਂਝ' ਦੀ ਇੱਕ ਹੋਰ ਵਿਸ਼ੇਸ਼ਤਾ ਇਹ ਕਿ ਇਸ ਦੇ ਕਈ ਵਿਦਵਾਨ ਪਾਠਕ ਇਸ ਵਿਚਲੀਆਂ ਰਚਨਾਵਾਂ ਤੇ ਸਕਾਰਾਤਮਿਕ ਟਿੱਪਣੀਆਂ ਦਿੰਦੇ ਹਨ, ਜਿਸ ਨਾਲ ਦੂਜਿਆਂ ਦੇ ਸੋਚਣ ਲਈ ਇੱਕ ਨਵੀਂ ਦਿਸ਼ਾ ਦਾ ਪਹੁੰਚ ਮਾਰਗ ਖੁਲ੍ਹਦਾ ਹੈ।
ਅਸਲ ਵਿਚ,ਇਸ ਬੇਹੱਦ ਸੰਵੇਦਨਸ਼ੀਲ ਕਾਰਜ ਦੀ ਕਾਮਯਾਬੀ ਦੇ ਪਿੱਛੇ ,ਇਸ ਦੇ ਕਾਬਿਲ ਸੂਤਰਧਾਰ ਡਾ:ਹਰਦੀਪ ਕੌਰ ਸੰਧੂ ਹੋਰਾਂ ਦੀ ਸਲਾਹੁਣਯੋਗ ਅਤੇ ਅਤਿ ਕਰੜੀ ਮਿਹਨਤ ਦਾ ਨਤੀਜਾ ਹੈ।
ਇਸ 'ਸਫ਼ਰ ਸਾਂਝ' ਨੇ ਦੁਨੀਆ ਦੇ ਵੱਖ ਵੱਖ ਮੁਲਕਾਂ ਵਿਚ ਬੈਠੇ ਅਣਗਿਣਤ ਬੁੱਧੀਮਾਨ ਸਾਹਿਤ ਪ੍ਰੇਮੀਆ ਅਤੇ ਲੇਖਕਾਂ ਨੂੰ ਵਿਸ਼ਵ- ਕਾਰਵਾਂ ਦਾ ਹਮ ਸਫ਼ਰ ਬਣਨ ਦਾ ਅਵਸਰ ਬਖ਼ਸ਼ਿਆ ਹੈ,ਜਿਸ ਦੇ ਮਾਧਿਅਮ ਰਾਹੀਂ ਹਰ ਕੋਈ ਆਪਣੀ ਮਾਂ ਬੋਲੀ 'ਚ ਲਿਖੀ ਰਚਨਾ ਨੂੰ ਉਸ ਦੀ ਝੋਲੀ 'ਚ ਪਾ ਕੇ,ਨਾ ਕੇਵਲ ਸੇਵਾ ਕਰਦਾ ਹੈ,ਸਗੋਂ ਆਸ਼ੀਰਵਾਦ ਪ੍ਰਾਪਤ ਕਰਨ ਦੇ ਯੋਗ ਬਣ ਜਾਂਦਾ ਹੈ।
11 ਜੂਨ 2017
********************************************************************

सफरसाँझ
बल्ले!बल्ले !! लो अब
हुआ पाँच का
गाता नहीं गजलें
कहता कथा
सुनाता है गीत भी
दिखाता चित्र
लिख लिख हाइकु
मोहक प्यारे
देता पढ़ने को जी
हाइबन भी
देशी विदेशी सारे
पाठक कहें
मिट्ठी प्यारी माँ बोली
पंजाबी भाषा
लगे मानने सारे
रंग पंच पे
हरदीप दिखाया
कौशल निज
नये को साथ लिया
बढ़ाया आगे
लिखवाया सँवारा
बना कारवाँ
चल पढ़े यूँ सब
कदम मिला
नहीं रहेंगें पीछे
चलें मिल के
हर भाषा है प्यारी
सीखें जो चाहें
हो सम्मान बोली का
बोलें जब माँ बोली !
बहुत बहुत बधाई सफरसाँझ के जन्म दिन की ।
सफरसांझ के पांचवे जन्म दिन की बहुत बहुत वधाई ।आप सभी लेखकों और पाठकों को भी।इस बार इस ने नाना विधायों द्वारा अपने पाठकों को इतना बाँधा कि पाठकों की संख्या हजारों से ऊपर जा पहुँची है । मिन्नी कहानी के प्रवेश से यह पत्रिका और भी रोचक हो गई है । इस पत्रिका की संचालिका के मस्तिष्क में शब्दों का नित नूतन निर्माण होता रहता है ।जब वह अपनी रचना में उनका प्रयोग करती हैं तो रचना पढ़ना आनन्दित करता हैं ।
भाषा की इसी मधुरता ने मुझे इस पत्रिका ने अपनी और आकर्षित किया ।मैंने हरदीप जी के साथ साथ और भी ऊच्च कोटि के लेखकों की रचनायें पढ़ने का सुभाग्य पाया ।
मेरी हार्दिक बधाई इस की वर्ष गांठ पर ।यह यूँ ही प्रगति केपथ पर आगे बढ़ती रहे ।
ਕਮਲਾ ਘਟਾਔਰਾ
1 ਜੂਨ 2017
**********************************************************************
ਸ਼ਾਲਾ ਇਹ ਸਾਂਝ ਹੋਰ ਪਕੇਰੀ ਹੋਵੇ, ਭੈਣ ਹਰਦੀਪ ਕੌਰ ਨੂੰ ਵਾਹਿਗੁਰੂ ਹੋਰ ਹਿੰਮਤ ਅਤੇ ਬਲ ਬਖਸ਼ਣ, ਇਸ ਸਫਰ ਸਾਂਝ ਦੇ ਕਾਫਿਲੇ ਦੀ ਗਿਣਤੀ ਹੋਰ ਵਧਦੀ ਜਾਵੇ । ਲੰਮੀਆਂ ਵਾਟਾਂ ਦੇ ਪਾਂਧੀ, ਲੰਮੇਰੇ ਸਫਰ ਦੇ ਹਮਸਫਰ ਬਣੇ ਰਹੀਏ । ਬਹੁਤ ਬਹੁਤ ਵਧਾਈਆਂ ਸਫਰ ਸਾਂਝ ਦੇ ਛੇਵੇਂ ਵਰ੍ਹੇ ਦੇ ਜਨਮ ਦਿਨ ਦੀਆਂ''
ਜਗਰੂਪ ਕੌਰ ਖਾਲਸਾ
4 ਜੂਨ 2017
**********************************************************************************************
**********************************************************************************************
ਦਿਲਜੋਧ ਸਿੰਘ
7 ਜੂਨ 2017
***************************************************************************************************
ਸ਼ੌਕ ਸ਼ਬਦ ਨੂੰ ਸ਼ੌਂਕ ਲਿਖਣਾ ਹੀ ਮੇਰਾ ਸਫਰ ਸਾਂਝ ਨਾਲ਼ ਮਿਲਣ ਦਾ ਸਬੱਬ ਬਣਿਅਾ | ਇਹ ਮੇਰੀ ਅਜਿਹੀ ਗਲਤੀ ਸੀ ਜੋ ਕੇਵਲ ਸਫਰ ਸਾਂਝ ਦੀ ਛਤਰ ਛਾਇਅਾ ਹੇਠ ਕੇਵਲ ਸੁਧਰੀ ਹੀ ਨਹੀਂ ਸਗੋਂ ਪੰਜਾਬੀ ਭਾਸ਼ਾ ਹੋਰ ਵੀ ਪ੍ਰਪੱਕ ਹੋਈ | ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਇਸ ਸਫਰ ਨਾਲ਼ ਸਾਂਝ ਤੋਂ ਪਹਿਲਾਂ ਮੈਂ ਸਿਰਫ ਕੁਝ ਕੁ ਲਿਖਤਾਂ ਹੀ ਲਿਖੀਅਾਂ ਸੀ ਪਰ ਮੇਰੇ ਬਹੁਤ ਹੀ ਸਤਿਕਾਰ ਯੋਗ ਭੈਣ ਡਾ ਹਰਦੀਪ ਕੌਰ ਸੰਧੂ ਨੇ ਮੇਰੀ ਉਂਗਲ ਫੜ ਕੇ ਜੋ ਲਿਖਣਾ ਸਿਖਾਇਅਾ ੳੁਹ ਅੱਜ ਹਰ ਪਾਸੇ ਸਨੇਹੇ ਬਖੇਰ ਰਿਹਾ ਹੈ | ਮੈ ਵੀ ਇਹ ਵਿਸਵਾਸ਼ ਦਿਵਾੳੁਂਦਾ ਹਾਂ ਕਿ ਸਫਰ ਸਾਂਝ ਨੇ ਜੋ ਮੇਰਾ ਸਾਹਿਤਕ ਪੌਦਾ ਲਗਾਇਅਾ ਹੈ ੳੁਸ ਨੇ ਇੱਕ ਦਿਨ ਜਰੂਰ ਬੋਹੜ ਬਣ ਕੇ ਮਾਂ ਬੋਲੀ ਦੀ ਸੇਵਾ ਕਰਨੀ ਹੈ. ਮੇਰੀਅਾਂ ਮਿੰਨੀ ਕਹਾਣੀਅਾਂ ਦਾ ਸਫਰ ਤਾਂ ਸ਼ੁਰੂ ਹੀ ਇਸ ਸਾਂਝ ਨਾਲ਼ ਹੋਇਅਾ ਹੈ | ਭਾਵੇ ਇਸ ਸਫਰ ਨੂੰ ਸ਼ੁਰੂ ਹੋਇਅਾਂ ਜਿਅਾਦਾ ਲੰਮਾ ਅਰਸਾ ਨਹੀਂ ਹੋਇਅਾ ਪਰ ਇਸ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਅਨੇਕਾਂ ਸ਼ਬਦ ਰੂਪਾਂ ਨਾਲ਼ ਭਰ ਦਿੱਤੀ| ਇੱਕ ਦਿਨ ਮੈ ਇੱਕ ਹਾਇਕੁ ਪੜ੍ਹ ਰਿਹਾ ਸੀ ਤਾਂ ਮੈਨੂੰ ਮਾਣ ਮਹਿਸੂਸ ਹੋਇਅਾ ਕਿ ਸਾਡੀ ਪੰਜਾਬੀ ਮਾਂ ਬੋਲੀ ਕੋਲ ਕਿੰਨੇ ਮਿੱਠੇ ਅਤੇ ਸੁੰਦਰ ਸ਼ਬਦ ਹਨ ਜੋ ਅਸੀਂ ਵਿਸਾਰੀ ਜਾਂਦੇ ਹਾਂ | ਅੰਤ ਵਿੱਚ ਮੈਂ ਭੈਣ ਹਰਦੀਪ ਕੌਰ ਸੰਧੂ ਅਤੇ ਸਫਰ ਸਾਂਝ ਨੂੰ ਇਸ ਦੇ ਪੰਜ ਸਾਲ ਪੂਰੇ ਹੋਣ ਤੇ ਵਧਾਈ ਦਿੰਦਾ ਹਾਂ ਅਤੇ ਅਾਸ ਕਰਦਾ ਹਾਂ ਕਿ ਇਹ ਸਫਰ ਹਮੇਸ਼ਾ ਸਨੇਹੇ ਵੰਡਦਾ ਰਹੇ ਅਤੇ ਪੰਜਾਬੀ ਦੀ ਪੰਜਾਬੀਅਤ ਨਾਲ਼ ਸਾਂਝ ਬਣੀ ਰਹੇ ...
ਧੰਨਵਾਦ ਜੀਓ
ਮਾਸਟਰ ਸੁਖਵਿੰਦਰ ਦਾਨਗੜ੍ਹ
15 ਜੂਨ 2017
**************************************************************************************
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ।
***************************************************************************************************

15 ਜੂਨ 2017
**************************************************************************************
ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ ਹੈ।
ਸਫ਼ਰ ਸਾਂਝ ਤੇਰਾ ਉਡੀਕਾਂ ਭਰਿਆ ਖੁਸ਼ਿਆਂ ਭਰਿਆ ਜਨਮ ਿਦਨ ਲੇਖਕ ਪਰਿਵਾਰ ਨਾਲ ਅਪਨੀ ਖੁਸ਼ੀ ਬੰਡਨ ਆ ਗਇਆ ।ਬਹੁਤ ਖੁਸ਼ੀ ਹੁਈ । ਹਰਦੀਪ ਜੀ ਦੀ ਪੁਰਜੋਰ ਮੇਨਤ ਨੇ ਦੂਰ ਦਰਾਜ ਬੈਠ ਪਂਜਾਬੀ ਭਾਸ਼ਾ ਪਰੇਮਿਆਂ ਨੂੰ ਅਪਨੀ ਭਾਸ਼ਾ ਨਾਲ ਪਿਆਰ ਕਰਨਾ ਹੀ ਨਹੀ ਸਿਖਾਇਆ ਬਲਕੀ ਜਿਨ੍ਹਾਂ ਦੇ ਅਂਦਰ ਲਿਖਨ ਦਾ ਜਜ਼ਬਾ ਸੀ ਪਰ ਨਿਅਮਤ ਨਹੀ ਲਿਖਦੇ ਸਨ ਉਹ ਭੀ ਇਸ ਰਸਾਲੇ ਨਾਲ ਜੁੜ ਕੇਕਈ ਮਿੱਨੀ ਕਹਾਨਿਆਂ ਪਾਠਕਾਂ ਨੂ ਦੇ ਚੁਕੇ ਹਨ ।ਹਮਾਰੇ ਵਿਦਬਾਨ ਲੇਖਕ ਸੁਖਵਿਂਦਰ ਜੀ ਨੇ ਜੈਸਾ ਕਹਾ ਹੈ ।ਮੈਂ ਤਾਂ ਪਿਛਲੇ ਦੋ ਸਲਾਂ ਤੌਂ ਇਸ ਦੇ ਨਾਲ ਜੁੜਕੇ ਪਂਜਾਬੀ ਅੱਛੀ ਤਰਹ ਪੜਣ ਲਗ ਗਈ ਹਾਂ ।ਔਰ ਇਸ ਦੇ ਨਵੇਂ ਵਂਨ ਸੁਵਨੇ ਸ਼ਬਦਾਂ ਦਾ ਅਨਂਦ ਲੈਂਦੀ ਨਹੀ ਥਕਦੀ ।
ReplyDeleteਮੈ ਪਂਜਾਬੀ ਦੇ ਹੋਰ ਵੀ ਰਸਾਲੇ ਪੜਦੀ ਹਾਂ ।ਪਂਜਾਬੀ ਦੀ ਸਾਹਿਤਕ ਭਾਸ਼ਾ ਪੜਣ ਦਾ ਆਨਂਦ ਇਸ ਸਫ਼ਰ ਸਾਂਝ ਤੌਂ ਹੀ ਮਿਲਦਾ ਹੈ । ਰਚਨਾ ਤੇ ਕਿਤੀਆਂ ਗਇਆਂ ਵਿਦਵਾਨ ਲੇਖਕਾਂ ਦੀਆਂ ਟਿੱਪਣੀਆਂ ਰਚਨਾ ਦੀ ਰੁਹ ਤਕ ਪਂਹੁਚਾ ਦਿਂਦਿਆਂ ਹਣ ।ਕੋਈ ਕੋਈ ਰਚਨਾ ਪੜਕੇ ਪੜਨ ਵਾਲੀਆਂ ਨੂੰ ਵੀ ਕੇਈ ਵਾਰ ਉਨ੍ਹਾਂ ਦੀ ਯਾਦਾਂ ਤਾਜਾ ਹੋ ਜਾਂਦਿਆਂ ਹਣ ।ਉਹ ਫੇਰ ਪਾਠਕਾਂ ਨਾਲ ਯਾਦਾਂ ਸ਼ੇਅਰ ਕਰਦੇ ਹਨ ਅੱਛਾ ਲਗਦਾ ਹੈ ।...
ਯੂਂ ਹੀ ਚਲਤਾ ਰਹੇ ਏਹ ਕਾਰਵਾਂ ਹਮਾਰਾ ।
ਹਰਦੀਪ ਕੀ ਮੇਹਨਤ ਦਿਨ ਹਰ ਦਿਨ ਉਚਾਂਇਓ ਕੋ ਛੂਏ ਏਹੀ ਅਰਦਾਸ ਹੈ ।ਸਫ਼ਰ ਸਾਂਝ ਦੇ ਲੇਖਕ ਪਰਿਵਾਰ ਕਾ ਸਾਥ ਬਨਾ ਰਹੇ ।ਨਿਤ ਨਈ ਰਚਨਾਏਂ ਪੜਨੇ ਕੋ ਮਿਲੇਂ ।
Kamla Ghataaura
ਕਮਲਾ ਜੀ ਵਾਹ ! ਕਿੰਨੀ ਸੋਹਣੀ ਭਾਵਨਾਤਮਿਕ ਕਵਿਤਾ ਸਫ਼ਰ ਸਾਂਝ ਦੇ ਨਾਂ ਲਿਖ ਕੇ ਆਪ ਨੇ ਇਸ ਮੰਚ ਨੂੰ ਹੋਰ ਵੀ ਮਹੱਤਵਪੂਰਣ ਬਣਾ ਦਿੱਤਾ। ਆਪ ਨੂੰ ਸਫ਼ਰ ਸਾਂਝ ਦੀਆਂ ਰਚਨਾਵਾਂ ਪਸੰਦ ਆਉਂਦੀਆਂ ਨੇ ਜੋ ਸਾਡੇ ਲਈ ਖੁਸ਼ੀ ਦੀ ਗੱਲ ਹੈ। ਆਪ ਜਿਹੇ ਪਾਠਕਾਂ ਦੀ ਬਦੌਲਤ ਇਹ ਮੰਚ ਇਸੇ ਤਰਾਂ ਵੱਧਦਾ -ਫੁੱਲਦਾ ਰਹੇ ਬੱਸ ਇਹੋ ਦੁਆ ਹੈ।
Deleteਸਤਿ ਸ੍ਰੀ ਅਕਾਲ ਭੈਣ ਜੀ !
ReplyDeleteI praud feel . ਕਿ ਮੈ ਵੀ ਤੁਹਾਡੇ ਮੇਗਜ਼ੀਨ 'ਚ ਆਪਣੀ ਰਚਨਾਂ ਭੇਜੀ !!ਤੁਸੀ ਬੜੇ ਮੋਹ ਨਾਲ ਓਹਨੂੰ ਪ੍ਰਕ਼ਸ਼ਿਤ ਕੀਤਾ !!ਤੁਸੀ ਵਧਾਈ ਦੇ ਪਾਤਰ ਹੈ ਕੇ ਵਤਨੋਂ ਦੂਰ ਰਹਿ ਕੇ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾਅ ਰਹੇ ਹੋ !!!
ਸ਼ਾਲਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ !!!
ਸਫਰ ਸਾਂਝ ਦੇ ਸਾਂਝੀਦਾਰਾਂ ਨੂੰ ਮੁਬਾਰਕਾਂ ।
Deleteਸਫ਼ਰ ਸਾਂਝ ਦੇ ਪੰਜ ਸਾਲ ਪੂਰੇ ਹੋਣ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ''
ReplyDeleteਸਫਰ ਸਾਂਝ ਦੇ ਸਾਂਝੀਦਾਰਾਂ ਨੂੰ ਮੁਬਾਰਕਾਂ ।
Delete