
" ਅੰਬ ਹੀ ਚੂਸਿਅਾ ਸੀ , ਜੋ ਤੁਸੀਂ ਕੱਲ੍ ਮੰਡੀ ਤੋਂ ਲੈ ਕੇ ਆਏ ਸੀ , ਮਰ ਜਾਣੇ ਲੋਕਾਂ ਨੇ ਕੁਝ ਨੀਂ ਖਾਣ ਜੋਗੇ ਛੱਡਿਅਾ , ਹਰ ਪਾਸੇ ਜ਼ਹਿਰ ਹੀ ਜ਼ਹਿਰ ਵੇਚੀ ਜਾਂਦੇ ਆ , ਕੱਖ ਨਾ ਬਚੇ , ਕੀੜੇ ਪੈਣ...."
ਪਤਨੀ ਦੇ ਬੋਲ ਜੰਟੇ ਨੂੰ ਮੁੜ ੳੁਸ ਖੇਤ ਵਿੱਚ ਲੈ ਗਏ ਜਿੱਥੇ ਉਹ ਚੋਖੀ ਕਮਾਈ ਕਰਨ ਲਈ ਬਹੁਤ ਹੀ ਜਿਅਾਦਾ ਰੇਹ - ਸਪਰੇਹ ਪਾੳੁਂਦਾ ਅਤੇ ਕਦੇ - ਕਦੇ ਵੇਲਾਂ ਦੀਅਾਂ ਜੜ੍ਹਾਂ 'ਚ ਟੀਕੇ ਵੀ ਲਗਾ ਦਿੰਦਾ ਸੀ ।
ਮਾਸਟਰ ਸੁਖਵਿੰਦਰ ਦਾਨਗੜ੍ਹ
94171-80205
ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ ਹੈ।
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ