
ਜਦੋਂ ਹੱਥੀਂ ਲਾਏ ਰੁੱਖ ਨੂੰ ਨਵੇਂ ਨਕੋਰ ਸੁਨਿਹਰੀ ਪੱਤਰ ਦੇਖੀਦੇ ਆ ਤਾਂ ਆਪੇ ਦੇ ਗਲ਼ ਬਾਹਾਂ ਪਾ ਕੇ ਨੱਚਣ ਨੂੰ ਜੀਅ ਕਰਦਾ। ਕਿੰਨਾ ਅਦੁੱਤੀ ਚਮਤਕਾਰ ਆ ਕੁਦਰਤ ਦਾ। ਜੇ ਦੇਖੀਏ ਤਾਂ ਹਰ ਥਾਂ ਹਰ ਪਲ ਕੁਦਰਤ ਦਾ ਚਮਤਕਾਰ ਵਾਪਰ ਰਿਹਾ। ਕਿਣ-ਮਿਣ ਭੂਰ ਪੈ ਰਹੀ ਆ , ਰੁੱਖਾਂ ਦੇ ਪੱਤੇ ਧੰਨਵਾਦੀ ਸਰੂਰ 'ਚ ਗੱਲਾਂ ਕਰ ਰਹੇ ਨੇ। ਧਰਤੀ ਨਸ਼ਿਆਈ ਪਈ ਆ , ਘਾਹ ਤੋਂ ਖੁਸ਼ੀ ਸਾਂਭੀ ਨੀ ਜਾਂਦੀ !
ਕੰਵਰ ਦੀਪ
ਨੋਟ : ਇਹ ਪੋਸਟ ਹੁਣ ਤੱਕ 19 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 19 ਵਾਰ ਪੜ੍ਹੀ ਗਈ ਹੈ।
ਬੱਸ ਦੋ ਘੜੀਆਂ ਵਿਹਲ ਕੱਢ ਕੇ ਕੁਦਰਤ ਨੂੰ ਵੇਖਣ ਦਾ ਵੱਲ ਹੋਣਾ ਚਾਹੀਦੈ। 🍃
ReplyDelete