
ਇੱਕ ਦਿਨ ੳੁਸ ਦੇ ਪੋਤਰੇ ਨੇ ਕਿਹਾ , " ਬਾਪੂ ਦੇਖ, ਇਸ ਦੇਸ ਨੇ ਕਿੰਨੀ ਤਰੱਕੀ ਕੀਤੀ ਅਾ "
" ਹਾਂ ਪੁੱਤਰ , ਪਹਿਲਾਂ ਇਹਨਾਂ ਨੇ ਅਾਪਣੀ ਸੋਨੇ ਦੀ ਚਿੜੀ ਲੁੱਟੀ , ਫਿਰ ੳੁਸ ਦੀ ਚਮਕ ਨੇ ਤੇਰੇ ਵਰਗੇ ਲੱਖਾਂ ਮਿਹਨਤੀ ਹੀਰੇ ਲੁੱਟੇ , ਸਾਨੂੰ ਮਾਂ ਬੋਲੀ ਤੋਂ ਵਾਂਝੇ ਕੀਤਾ , ਅਜੇ ਵੀ ਤਰੱਕੀ ਨਾ ਕਰੇ ਇਹ ਅੰਗਰੇਜ਼ੀ ਕੌਮ ।"
ਬਾਪੂ ਇਹ ਕਹਿੰਦਾ ਅੱਖਾਂ ਭਰ ਅਾਇਅਾ ।
ਮਾਸਟਰ ਸੁਖਵਿੰਦਰ ਦਾਨਗੜ੍ਹ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ