ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਬੇਟਾ ਜੀ ,ਕਵਿਤਾ ਬਹੁਤ ਅਛੀ ਲੱਗੀ ਲੇਕਿਨ ਇੱਕ ਗੱਲ ਬਾਰ ਬਾਰ ਮੇਰੇ ਦਿਲ ਵਿਚ ਆਉਂਦੀ ਰਹੰਦੀ ਹੈ ਕਿ ਸਾਡਾ ਤਾਂ ਮੱਕਾ (ਨਨਕਾਣਾ ਸਾਹਿਬ )ਹੀ ਉਧਰ ਰਹ ਗਿਆ, ਇਸੇ ਲਈ ਤਾਂ ਅਸੀਂ ਇਸ ਦੀਵਾਰ ਦੀ ਗੱਲ ਕਰਦੇ ਰਹੰਦੇ ਹਾਂ . ਜੇ ਅਸੀਂ ਪਾਕਿਸਤਾਨ ਦੇ ਲੋਕਾਂ ਦੀ ਗੱਲ ਕਰੀਏ ਤਾਂ ਇਸ ਗੱਲ ਤੇ ਉਹ ਇਤਫਾਕ ਨਹੀਂ ਰਖਦੇ .ਇੱਕ ਵਾਰੀ ਇੱਕ ਪਾਕਿਸਤਾਨੀ ਟੀਵੀ ਤੇ ਨਿਜ਼ਾਮ ਸੇਠੀ ਨੂੰ ਬੋਲਦਿਆਂ ਸੁਣਿਆ ਸੀ, " ਉਧਰ ਦੇ ਲੋਕੀ ਇਸ ਤਰਾਂ ਹੀ ਕਹੰਦੇ ਰਹੰਦੇ ਹਨ ,ਓਹ ਜੀ ਇਹ ਕੰਧ ਨਹੀਂ ਸੀ ਹੋਣੀ ਚਾਹੀਦੀ ,ਤੁਸੀਂ ਉਧਰ ਰਹ ਗਏ ,ਅਸੀਂ ਇਧਰ ਰਹ ਗਏ .ਫਿਰ ਉਹ ਹੱਸਿਆ .ਮੇਰੇ ਕਹਨ ਦਾ ਭਾਵ ਇਹ ਹੈ ਕਿ ਪਾਕਿਸਤਾਨ ਦੇ ਲੋਕ ਸਾਡੇ ਤੋਂ ਜੁਦਾ ਹੋ ਕੇ ਖੁਸ਼ ਹਨ .ਇਥੇ ਅਸੀਂ ਇਹ ਗੱਲਾ ਉਹਨਾਂ ਨਾਲ ਕਰਦੇ ਰਹੰਦੇ ਸਾਂ, ਉਹਨਾਂ ਦਾ ਰਵਯਿਆ ਸਾਡੇ ਨਾਲੋਂ ਅਲਾਏਦਾ ਹੁੰਦਾ ਸੀ .ਇਸ ਬਾਰੇ ਆਪ ਦੀ ਕੀ ਰਾਏ ਹੈ ?
ReplyDeleteਪਰ ਅੰਕਲ ਜੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਮੋਹ ਜਤਾਉਣ ਵਾਲੇ ਵੀ ਬਹੁਤ ਨੇ ਤੇ ਇਧਰ ਨੂੰ ਓਦਰਣ ਵਾਲੇ ਵੀ ਬਹੁਤ ਨੇ।
Deleteਦੋ ਫੇਫੜੇ ਪੰਜਾਬ
ReplyDeleteਚੜਦੇ ਲਹਿੰਦੇ ਪੰਜਾਬ ਦੀ ਬੰਡ ਵਾਲੀ ਕਵਿਤਾ ਮੇਂ ਬਾਗੇ ਵਿਚਕਾਰ ਬਣੀ ਤਾਰਾਂ ਦੀ ਕੰਧ ਦੇ ਰੁੱਪਕ ਦਵਾਰਾ ਬਹੁਤ ਹੀ ਸੁੰਦਰ ਚਿਤਰ ਖਿੰਚਾ ਹੈ ਦਰਦ ਦਾ ਇਕ ਜਗਹ ਰਹ ਰਹੇ ਪੰਜਾਬ ਦੇ ਬਾਸੀਆਂ ਦਾ। ਫੁੱਲ ਗੁਲਾਬ ਕਹਾ ਜਾਣੇ ਵਾਲਾ ਪੰਜਾਬ ਬਿਖਰ ਗਯਾ। ਪੰਖੜੀ ਪੰਖੜੀ ਹੋਕੇ। ਵਿਚਕਾਰ ਕੰਧ ਬਣ ਗਈ। ਕਰਬਟ ਬਦਲਣ ਨਾਲ ਦਰਦ ਹੁੰਦਾ ਹੈ ਯਾਨੀ ਪਿਆਰ ਦੀ ਸਾਂਝ ਵਾਲੀ ਯਾਦ ਬਹੁਤ ਤੜਪਾਤੀ ਹੈ।ਹਰਦੀਪ ਜੀ ਆਪ ਕੀ ਕਵਿਤਾ ਬਹੁਤ ਸੁੰਦਰ ਦਿਲ ਸੇ ਨਿਕਲੀ ਦਿਲ ਕੋ ਛੂਣੇ ਵਾਲੀ ਹੈ।
ਨਫ਼ਰਤ ਕਾ ਅੱਜ ਬੋਲ ਬਾਲਾਹੈ। ਦਿਲੋਂ ਮੈਂ ਦੁਸ਼ਮਣੀ ਬੜ ਗਈ ਹੈ। ਇਨਸਾਨ ਕੋ ਇਨਸਾਨ ਬਨਾਨੇ ਵਾਲਾ ਪਿਆਰ ਹੀ ਹੋਤਾ ਹੈ।
ਜਿਨ ਕਾ ਸਬ ਕੁਛ ਇਸ ਵੰਡ ਨੇ ਖੋਹ ਲਿਆ ਹੈ। ਵੇ ਕਿਸੀ ਵੀ ਤਰਹ ਉਸ ਵਕਤ ਕੋ ਭੁੱਲ ਨਹੀਂ ਸਕਤੇ।