ਕਈ ਸਾਲਾਂ ਦੀ ਅਣਥੱਕ ਮਿਹਨਤ ਸਦਕਾ ਜਦੋਂ ਕੁਲਵੰਤ ਨੂੰ ਨੌਕਰੀ ਮਿਲੀ ਤਾਂ ਉਸ ਨੇ ਅਾਪਣੀ ਮਾਂ ਨੂੰ ਕਿਹਾ, " ਮਾਂ, ਸ਼ੁਕਰ ਅੈ ਰੁਜ਼ਗਾਰ ਮਿਲ ਗਿਐ , ਨਹੀਂ ਤਾਂ ਅਗਲੇ ਸਾਲ ੳੁਮਰ ਵੀ ਲੰਘ ਜਾਣੀ ਸੀ , ਹੁਣ ਕਰ ਲੈ ਮੇਰੇ ਵਿਆਹ ਦੇ ਚਾਅ ਪੂਰੇ ।"
ਕੁਝ-ਕੁ ਦਿਨਾਂ ਬਾਅਦ ਕੁਲਵੰਤ ਨੂੰ ਦੇਖਣ ਵਾਲੇ ਅਾੳੁਣ ਲੱਗ ਪਏ । ਉਹ ਦੇਖ ਕੇ ਮੁੜ ਜਾਂਦੇ ਪਰ ਕੋਈ ਰਿਸ਼ਤਾ ਕਰਨ ਨੂੰ ਤਿਅਾਰ ਨਹੀਂ ਹੁੰਦਾ ਸੀ ।
ਇੱਕ ਦਿਨ ਕੁਲਵੰਤ ਨੂੰ ਬਹੁਤ ਉਦਾਸ ਬੈਠਾ ਦੇਖ ਕੇ ਉਸਦੀ ਮਾਂ ਭਾਵਕ ਹੁੰਦੀ ਬੋਲੀ ,
" ਪੁੱਤ , ਤੂੰ ਕੋਈ ਫਿਕਰ ਨਾ ਕਰ , ਲੋਕੀਂ ਤਾਂ ਐਵੀਂ ਆਖ ਦਿੰਦੇ ਨੇ ਕਿ ਮੁੰਡੇ ਦੀ ੳੁਮਰ ਵੱਡੀ ਅੈ । "
ਇੱਕ ਦਿਨ ਕੁਲਵੰਤ ਨੂੰ ਬਹੁਤ ਉਦਾਸ ਬੈਠਾ ਦੇਖ ਕੇ ਉਸਦੀ ਮਾਂ ਭਾਵਕ ਹੁੰਦੀ ਬੋਲੀ ,
" ਪੁੱਤ , ਤੂੰ ਕੋਈ ਫਿਕਰ ਨਾ ਕਰ , ਲੋਕੀਂ ਤਾਂ ਐਵੀਂ ਆਖ ਦਿੰਦੇ ਨੇ ਕਿ ਮੁੰਡੇ ਦੀ ੳੁਮਰ ਵੱਡੀ ਅੈ । "
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ