ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਕਾਰ ਸੇਵਾ ਕਿਸੇ ਵੀ ਪਵਿਤਰ ਧਾਰਮਿਕ ਸਥਾਨ ਦੀ ਉਸਾਰੀ ਜਾਂ ਸਫਾਈ ਲਈ ਸ਼ਰਧਾਲੂਆਂ ਵੱਲੋਂ ਪਾਏ ਸਰੀਰਕ ਜਾਂ ਧਨ ਦੇ ਯੋਗਦਾਨ ਨੂੰ ਕਿਹਾ ਜਾਂਦਾ ਹੈ। ਇਹ ਧਾਰਮਿਕ ਸਥਾਨ ਮਨੁੱਖਤਾ ਦੀ ਭਲਾਈ ਦੀ ਗੱਲ ਕਰਦੇ ਨੇ। ਧਰਮ ਲੋਕਾਂ ਨੂੰ ਸਰਬਤ ਦੀ ਭਲਾਈ ਦੀ ਸਿੱਖਿਆ ਦਿੰਦਾ ਹੈ। ਇਹ ਇੱਕ ਦੁੱਖਦਾਇਕ ਹਕੀਕਤ ਹੈ ਕਿ ਮੌਜੂਦਾ ਧਰਮ ਇੱਕ ਸੰਸਾਰੀ ਵਾਪਾਰ ਤੇ ਬਹੁਤਾਤ 'ਚ, ਗੁਰਦੁਆਰੇ ਵਾਪਾਰ ਦੇ ਅੱਡੇ ਹੀ ਬਣ ਗਏ ਹਨ। ਲੋਭੀ ਤੇ ਲਾਲਚੀ ਮਨੁੱਖ ਨੇ ਧਰਮ ਦਾ ਰੂਪ ਹੀ ਪਲਟਾ ਕੇ ਰੱਖ ਦਿੱਤਾ ਹੈ।
ReplyDeleteਵਧੀਆ ਸੁਨੇਹਾ ਦਿੰਦੀ ਕਹਾਣੀ ਨਾਲ ਸਾਂਝ ਪਾਉਣ ਲਈ ਆਪ ਵਧਾਈ ਦੇ ਪਾਤਰ ਹੋ।
ਸਬ ਧਾਰਮਿਕ ਸਂਸਥਾਵਾਂ ਚੈਰਿਟੀ ਦਾ ਨਾਮ ਲੇਕੇ ਲੋਗੋਂ ਸੇ ਧਨ ਬਟੋਰਨੇ ਕਾ ਸਿਰਫ ਵਿਜਨੇਸ ਕਰਤੀ ਹੈ ।ਕਿਸੀ ਜਰੂਰਤਮਂਦ ਕੀ ਮਦਦ ਕਰਨੇ ਕੇ ਨਾਮ ਪਰ ਉਨ ਕੇ ਪਾਸ ਹਜਾਰੋਂ ਬਹਾਨੇ ਹੈ ।ਅਂਧ ਸ਼ਰਦਾ ਵਾਲੇ ਲੋਗ ਦਿਲ ਖੋਲ ਕੇ ਅਪਨੀ ਜੇਬੇ ਖਾਲੀ ਕਰਤੇ ਰਹਤੇ ਹੈਂ । ਉਨ ਕੋ ਲਗਤਾ ਹੈ ਇਸ ਸੇ ਵੇ ਪੁਨ ਕਮਾ ਰਹੇ ਹੈਂ । ਜਗਹ ਜਗਹ ਗੁਰਦੁਆਰੇ ਖੜੇ ਹੋ ਰਹੇਂ ਹੈਂ । ਕਹੀਂ ਮਂਦਿਰ ਬਨ ਰਹੇ ਹੈਂ । ਕੇਵਲ ਲੋਕੋ ਕੀ ਭਾਵਨਾਓੋ ਸੇ ਖਿਲਵਾੜ ਹੈ ।...ਬਹੁਤ ਸੁਂਦਰ ਲਿਖਤ ਹੈ । ਲੋਗੋਂ ਕੋ ਕਬ ਗਰੀਬ ਕੇ ਦੁਖ ਦਰਦ ਕੀ ਸਮਜ ਆਏ ਗੀ ।ਪਤਾ ਨਹੀਂ ।
ReplyDelete