ਫ਼ੋਟੋ ਅਮਰੀਕ ਪਲਾਹੀ ਜੀ ਦੀ ਕੰਧ ਤੋਂ ਲਈ ਗਈ।
Artist Diane Leonard USA.
ਇਸ ਖੂਬਸੂਰਤ ਤਸਵੀਰ ਨੂੰ ਵੇਖ ਕੇ ਜੋ ਵਿਚਾਰ ਮਨ 'ਚ ਆਉਣ ਸਾਂਝੇ ਕਰ ਸਕਦੇ ਹੋ ਜੀ !
ਸੱਧਰਾਂ ਦੇ ਸਾਗਰ ’ਚੋਂ ਲੱਭੀਏ, ਖ਼ਾਹਿਸ਼ਾਂ ਦਾ ਸਿਰਨਾਵਾਂ।
ਲਾਲਟੈਣ ਦੀ ਲੋਅ ਵਿੱਚ ਤੱਕਿਆ, ਰੂਹਾਂ ਦਾ ਪ੍ਰਛਾਵਾਂ !!!
(ਅਮਰੀਕ ਪਲਾਹੀ)
ਖ਼ਾਹਿਸ਼ਾਂ ਦਾ ਸਿਰਨਾਵਾਂ ਲੱਭ ਕੇ , ਰੂਹਾਂ ਦੇ ਨਾਂ ਲਾਵਾਂ।
ਲਾਲਟੈਣ ਦੀ ਲੋਅ 'ਚੋਂ ਤੱਕ ਕੇ , ਆਪਣੀ ਚੁੱਪ ਪਰਚਾਵਾਂ !!!
(ਡਾ. ਹਰਦੀਪ ਕੌਰ ਸੰਧੂ )
This comment has been removed by the author.
ReplyDelete
ReplyDeleteਲਾਲਟੈਨ ਦੀ ਲੋਏ ਝੁਕੇ
ਦੇਹ ਦੇ ਨਾਲ ਪ੍ਰਛਾਵੇਂ
ਲੱਬਣ ਗੁਆਚਾ ਸੁਪਨਾ
ਕੋਈ ਅਨਮੋਲ ਖ਼ਜ਼ਾਨਾ।