ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਖ਼ੂਬਸੂਰਤ ਵਾਰਤਾ ਅਤੇ ਗ਼ਲਤ ਬਣੀਆਂ ਧਾਰਨਾਵਾਂ ਤੇ ਕਰਾਰੀ ਚੋਟ ਕਰਦਾ ਬਹੁਤ ਹੀ ਮਹੱਤਵਪੂਰਨ ਅਤੇ ਮਾਨਵੀ ਸੁਨੇਹਾ। ਜੀਓ !
ReplyDeleteਹੁੰਗਾਰਾ ਭਰਨ ਲਈ ਸ਼ੁਕਰੀਆ Amrik Plahi ਜੀ। ਆਪ ਨੇ ਸਹੀ ਕਿਹਾ ਬੇਬੁਨਿਆਦ ਹੀ ਨੇ ਸਮਾਜਿਕ ਧਾਰਨਾਵਾਂ , ਪਰ ਅਜੇ ਵੀ ਨੇ। ਇਹ ਕਹਾਣੀ ਕਿਸੇ ਬਹੁਤੇ ਪੁਰਾਣੇ ਯੁੱਗ ਨੂੰ ਨਹੀਂ ਸਗੋਂ ਹੁਣੇ ਹੁਣੇ ਬੀਤੇ ਵਰਤਾਰੇ 'ਤੇ ਅਧਾਰਿਤ ਹੈ।
Deleteਸਂਤਾਨ ਨਾ ਹੋਣ ਦਾ ਦੁਖ ਤਾਂ ਅਲਗ ਲੋਗ ਸੁਭ ਕੱਮਾਂ 'ਚ ਵੀ ਉਸ ਔਰਤ ਨੂੰ ਲਾਗੇ ਨਹੀਂ ਹੋਣ ਦੇਨਾ ਚੌਂਦੇ ਜਿਸ ਦੇ ਔਲਾਦ ਨਹੀਂ ਹੁਂਦੀ ।ਉਸ ਕਾ ਸਾਯਾ ਉਨ ਕੇ ਉੱਪਰ ਨਾ ਪੜ ਜਾਏ । ਰਹਮ ਦਿਲ ਇਨਸਾਨਾਂ ਦੀ ਭੀ ਜਗ ਮੇਂ ਕਮੀ ਨਹੀਂ ।ਦੇਵਰ ਦਰਾਣੀ ਨੇ ਅਪਨਾ ਬੇਟਾ ਦੇ ਕਰ ਉਸੇ ਮਾਂ ਬਨਨ ਕੀ ਖੂਸ਼ੀ ਤੋ ਦੇ ਦੀ ।ਪਰ ਅਪਨੇ ਗੋਦ ਲਿਏ ਬੇਟੇ ਕੇ ਵਿਵਾਹ ਦੇ ਸ਼ਗਨ ਕਰਨ ਵੇਲੇ ਉਸ ਦਾ ਮਨ ਡਰਦਾ ਰਿਹਾ ।ਯਹੀ ਹਕੀਕਤ ਹੈ ।ਅੱਛੀ ਲਗੀ । ਬੇਟੇ ਬੇਟੀ ਬਾਤ ਕਾ ਫਰਕ ਨਹੀ ਕਹ ਕਰ ਇਸੇ ਔਰ ਸ਼ਾਨਦਾਰ ਬਨਾ ਦਿਆ ।
ReplyDeleteਕਹਾਣੀ ਸਾਡੇ ਸਭਿਯਾਚਾਰ ਦਾ ਇੱਕ ਮਾੜਾ ਪਖ ਉਜਾਗਰ ਕਰਦੀ ਹੈ ਤੇ ਦ੍ਲਿਪੋ ਦੇ ਮੂੰਹੋਂ ਇੱਕ ਨਵੀਂ ਸੋਚ ਦੀ ਝਲਕ ਦਿਖ਼ਾਉਂਦੀ ਹੈ .
ReplyDeleteਭੈਣ ਹਰਦੀਪ ਕੌਰ ਸੰਧੂ ਜੀ...ਬਹੁਤ ਹੀ ਵਧੀਆ ਲਿਖਿਆ ਜੀ
ReplyDelete